Guru Granth Sahib Logo
  
ਹਵਾਲੇ ਦੇਣ ਸਬੰਧੀ ਦਿਸ਼ਾ-ਨਿਰਦੇਸ਼
ਇਸ ਵੈਬਸਾਈਟ ਉਪਰ ਮੌਜੂਦ ਮੂਲ ਸਮੱਗਰੀ ਦੀ ਕਿਸੇ ਵੀ ਪ੍ਰਕਾਰ ਦੀ ਵਰਤੋਂ ਕਰਨ ਵੇਲੇ ਮੂਲ ਲੇਖਕ ਅਤੇ ਸਮੱਗਰੀ ਸਰੋਤ ਦੇ ਪੂਰੇ ਹਵਾਲੇ ਨਾਲ ਸਵੀਕਾਰ ਕਰਨਾ, ਉਸ ਦਾ ਹਵਾਲਾ ਅਤੇ ਇਸ ਕਾਰਜ ਦਾ ਉਸ ਨੂੰ ਸਿਹਰਾ ਦਿੱਤਾ ਜਾਣਾ ਚਾਹੀਦਾ ਹੈ। ਹਵਾਲਾ ਦੇਣ ਵੇਲੇ ਅਕਾਦਮਿਕ ਮਾਪਦੰਡਾਂ ਅਤੇ ਨਿਮਨਲਿਖਤ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ:
ਸ਼ਿਕਾਗੋ ਫਾਰਮੈਟ: “ਵੈਬਪੇਜ ਦਾ ਸਿਰਲੇਖ” ਗੁਰੂ ਗ੍ਰੰਥ ਸਾਹਿਬ ਪ੍ਰੌਜੈਕਟ. ਸਿਖ ਰਿਸਰਚ ਇੰਸਟੀਟਿਊਟ, ਪ੍ਰਕਾਸ਼ਨ ਮਹੀਨਾ ਦਿਨ. ਸਾਲ. ਯੂ ਆਰ ਐਲ.
ਨਮੂਨਾ: “ਬਾਣੀ ਆਸਾ ਕੀ ਵਾਰ ਪੰਜਾਬੀ ਭਾਸ਼ਾ ਵਿਚ.” ਗੁਰੂ ਗ੍ਰੰਥ ਸਾਹਿਬ ਪ੍ਰੌਜੈਕਟ. ਸਿਖ ਰਿਸਰਚ ਇੰਸਟੀਟਿਊਟ, ਸਤੰਬਰ 1, ੨੦੨੦. https://gurugranthsahib.io/bani/AKV
ਐਮਐਲਏ ਫਾਰਮੈਟ: “ਵੈਬਪੇਜ ਦਾ ਸਿਰਲੇਖ.” ਗੁਰੂ ਗ੍ਰੰਥ ਸਾਹਿਬ ਪ੍ਰੌਜੈਕਟ, ਪ੍ਰਕਾਸ਼ਨ ਦਾ ਦਿਨ ਮਹੀਨਾ. ਸਾਲ, ਯੂ ਆਰ ਐਲ, ਪਹੁੰਚ ਕਰਨ ਦੀ ਮਿਤੀ[.]
ਨਮੂਨਾ: “ਬਾਣੀ ਆਸਾ ਕੀ ਵਾਰ ਪੰਜਾਬੀ ਭਾਸ਼ਾ ਵਿਚ.” ਗੁਰੂ ਗ੍ਰੰਥ ਸਾਹਿਬ ਪ੍ਰੌਜੈਕਟ, 1 ਸਤੰਬਰ. ੨੦੨੦, https://gurugranthsahib.io/bani/AKV ਲਿਆ/ਪ੍ਰਾਪਤ ਕੀਤਾ ਗਿਆ 7 ਜੁਲਾਈ ੨੦੨੦.
ਏਪੀਏ ਫਾਰਮੈਟ: ਪ੍ਰਕਾਸ਼ਨ ਸੰਸਥਾ. (ਪ੍ਰਕਾਸ਼ਨ ਦਾ ਸਾਲ, ਮਹੀਨਾ, ਦਿਨ). ਵੈਬਪੇਜ ਦਾ ਸਿਰਲੇਖ. ਵੈਬਸਾਈਟ ਦਾ ਨਾਮ. ਪ੍ਰਾਪਤ ਕੀਤਾ ਮਹੀਨਾ ਦਿਨ, ਸਾਲ, ਯੂ ਆਰ ਐਲ.
ਨਮੂਨਾ: ਸਿਖ ਰਿਸਰਚ ਇੰਸਟੀਟਿਊਟ (੨੦੨੦, ਦਸੰਬਰ ੧). ਬਾਣੀ ਆਸਾ ਕੀ ਵਾਰ ਪੰਜਾਬੀ ਭਾਸ਼ਾ ਵਿਚ. ਗੁਰੂ ਗ੍ਰੰਥ ਸਾਹਿਬ ਪ੍ਰੌਜੈਕਟ. ਪ੍ਰਾਪਤ ਕੀਤਾ ਅਕਤੂਬਰ 7, ੨੦੨੦ https://gurugranthsahib.io/bani/AKV