Guru Granth Sahib Logo
  
ਇਸ ਬਾਣੀ ਦੇ ਜਾਣ-ਪਛਾਣ ਬਾਰੇ ਕੋਈ ਵਖਰੀ ਜਾਣਕਾਰੀ ਨਹੀਂ ਮਿਲਦੀ। ਸੰਭਵ ਹੈ ਕਿ ਇਸ ਬਾਣੀ ਉੱਤੇ ਵੀ ‘ਬਾਣੀ ਸ਼ੇਖ ਫ਼ਰੀਦ ਜੀ’ ਵਾਲੀ ਉਥਾਨਕਾ ਹੀ ਲਾਗੂ ਹੋਵੇ ਅਤੇ ਇਸ ਬਾਣੀ ਨੂੰ ਵੀ ਗੁਰੂ ਸਾਹਿਬ ਨੇ ਉਸੇ ਸਮੇਂ ਤੇ ਸਥਾਨ ’ਤੇ ਹੀ ਉਚਾਰਣ ਕੀਤਾ ਹੋਵੇ।