Guru Granth Sahib Logo
  
ਇਸ ਬਾਣੀ ਦੇ ਇਤਿਹਾਸਕ ਪਖ ਬਾਰੇ ਕੋਈ ਵਖਰੀ ਜਾਣਕਾਰੀ ਨਹੀਂ ਮਿਲਦੀ। ਸੰਭਵ ਹੈ ਕਿ ਇਸ ਬਾਣੀ ਉੱਤੇ ਵੀ ‘ਬਿਲਾਵਲੁ ਮਹਲਾ ੩ ਵਾਰ ਸਤ ਘਰੁ ੧੦’ (https://gurugranthsahib.io/bani/VSM3I) ਵਾਲੀ ਉਥਾਨਕਾ ਹੀ ਲਾਗੂ ਹੋਵੇ ਅਤੇ ਇਸ ਬਾਣੀ ਨੂੰ ਵੀ ਗੁਰੂ ਸਾਹਿਬ ਨੇ ਉਸੇ ਸਮੇਂ ਤੇ ਸਥਾਨ ’ਤੇ ਹੀ ਉਚਾਰਣ ਕੀਤਾ ਹੋਵੇ।