ਇਸ
ਪਉੜੀ ਵਿਚ ਗੁਰੂ ਅੰਗਦ ਸਾਹਿਬ ਅਤੇ ਉਨ੍ਹਾਂ ਦੀ ਸੁਪਤਨੀ ਮਾਤਾ ਖੀਵੀ ਜੀ ਦੀ ਵਡਿਆਈ ਕੀਤੀ ਗਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਗੁਰੂ ਨਾਨਕ ਸਾਹਿਬ ਵੱਲੋਂ ਆਪਣੇ ਪੁੱਤਰਾਂ ਅਤੇ ਭਾਈ ਲਹਣਾ ਜੀ ਵਿਚੋਂ ਕਰਨੀ ਦੇ ਅਧਾਰ ’ਤੇ ਭਾਈ ਲਹਣਾ ਜੀ ਨੂੰ ਗੁਰਿਆਈ ਦਿੱਤੀ ਗਈ। ਇਸ ਪਉੜੀ ਵਿਚ ਉਪਦੇਸ਼ ਹੈ ਕਿ ਜੋ ਮਨੁਖ ਗੁਰੂ ਦੇ ਹੁਕਮ ਵਿਚ ਰਹਿ ਕੇ ਕਾਰ ਕਮਾਉਂਦਾ ਹੈ, ਉਹ ਆਦਰਜੋਗ ਹੋ ਜਾਂਦਾ ਹੈ। ਜੋ ਮਨੁਖ ਗੁਰੂ ਦੇ ਦਰ ਉਤੇ
ਨਾਮ ਦਾ ਜਾਚਕ ਹੁੰਦਾ ਹੈ, ਉਸ ਦਾ ਮੁਖੜਾ ਸੱਚੇ-ਨਾਮ ਅਤੇ ਗੁਰ-ਸ਼ਬਦ ਦੀ ਬਰਕਤ ਨਾਲ ਨੂਰਾਨੀ ਹੋ ਜਾਂਦਾ ਹੈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ