Guru Granth Sahib Logo
  
ਪਹਿਲੇ ਸ਼ਬਦ ਵਿਚ ਜੀਵਨ ਰੂਪੀ ਰਾਤ ਦੇ ਚਾਰ ਪਹਿਰਾਂ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਹੈ: ਗਰਭ-ਵਾਸ, ਬਚਪਨ, ਜਵਾਨੀ ਅਤੇ ਜੀਵਨ ਦਾ ਅੰਤ। ਇਨ੍ਹਾਂ ਰਾਹੀਂ ਦਰਸਾਇਆ ਗਿਆ ਹੈ ਕਿ ਮਨੁਖ ਕੇਵਲ ਇਕ ਵਣਜਾਰੇ ਵਜੋਂ ਜਗਤ ਵਿਚ ਫੇਰੀ ਪਾਉਣ ਆਇਆ ਹੈ। ਇਸ ਲਈ ਜੀਵਨ ਨੂੰ ਵਿਅਰਥ ਗੁਆਉਣ ਦੀ ਥਾਂ ਹਰੀ ਨੂੰ ਚੇਤੇ ਕਰਕੇ ਜੀਵਨ ਨੂੰ ਸਫਲ ਕਰਨ ਦਾ ਜਤਨ ਕਰਨਾ ਚਾਹੀਦਾ ਹੈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
Tags