ਇਸ
ਸ਼ਬਦ ਵਿਚ ਸ਼ੇਖ ਫਰੀਦ ਜੀ ਇਸੇ ਰਾਗ ਵਿਚ ਉਚਾਰਣ ਕੀਤੇ ਆਪਣੇ ਪਹਿਲੇ ਸ਼ਬਦ ਦੇ ਵਿਚਾਰ ਨੂੰ ਵਿਸਥਾਰ ਦਿੰਦੇ ਹੋਏ ਛਿਣ-ਭੰਗਰੀ
ਮਾਇਆ ਦਾ ਮੋਹ ਤਿਆਗ ਕੇ ਜਵਾਨੀ ਵੇਲੇ ਹੀ ਪ੍ਰਭੂ ਨਾਲ ਜੁੜਨ ਦਾ ਉਪਦੇਸ਼ ਕਰਦੇ ਹਨ। ਬੁਢਾਪੇ ਵਿਚ ਇਕ ਤਾਂ ਮਨੁਖ ਸਮਰੱਥਾਹੀਨ ਹੋ ਜਾਂਦਾ ਹੈ। ਦੂਜਾ, ਉਸ ਨੂੰ ਮੌਤ ਦਾ ਡਰ ਸਤਾਉਣ ਲੱਗ ਪੈਂਦਾ ਹੈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ