Guru Granth Sahib Logo
  
ਇਸ ਅਸਟਪਦੀ ਵਿਚ ਪ੍ਰਭੂ ਨਾਲੋਂ ਜੀਵ ਦੇ ਪਏ ਹੋਏ ਵਿਛੋੜੇ ਨੂੰ ਬਿਆਨ ਕੀਤਾ ਗਿਆ ਹੈ। ਇਸ ਵਿਚ ਪ੍ਰਭੂ ਦੇ ਨਾਮ-ਸਿਮਰਨ ਕਰਨ ਦਾ ਉਪਦੇਸ਼ ਵੀ ਹੈ ਅਤੇ ਪ੍ਰਭੂ ਨਾਲ ਮਿਲਾਪ ਲਈ ਸੰਤ-ਸਤਿਗੁਰੂ ਕੋਲ ਆਪਣਾ ਤਨ ਤਕ ਵੇਚ ਦੇਣ ਦੀ ਤੀਬਰ ਭਾਵਨਾ ਵੀ ਹੈ। ਕਿਉਂਕਿ ਪ੍ਰਭੂ ਦੇ ਨਾਮ-ਸਿਮਰਨ ਨਾਲ ਸਾਰੇ ਦੁਖ, ਕਾਮਾਦਿਕ ਵਿਕਾਰ ਆਦਿ ਦੂਰ ਹੋ ਜਾਂਦੇ ਹਨ, ਜੀਵ ਤ੍ਰਿਪਤ ਹੋ ਜਾਂਦੇ ਹਨ। ਪਰ ਅਜਿਹੀ ਪ੍ਰਾਪਤੀ ਸੰਤ-ਸਤਿਗੁਰੂ ਦੇ ਉਪਦੇਸ਼ ਅਤੇ ਸਾਧ-ਸੰਗਤ ਨਾਲ ਜੁੜ ਕੇ ਹੀ ਹੁੰਦੀ ਹੈ। ਜਿਨ੍ਹਾਂ ਨੂੰ ਇਹ ਪ੍ਰਾਪਤੀ ਹੋ ਜਾਂਦੀ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਪੈ ਜਾਂਦੇ ਹਨ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
Tags