Guru Granth Sahib Logo
  
ਇਸ ਪਉੜੀ ਵਿਚ ਵਰਣਨ ਕੀਤਾ ਗਿਆ ਹੈ ਕਿ ਪ੍ਰਭੂ ਸਾਰੀ ਦ੍ਰਿਸ਼ਟ-ਅਦ੍ਰਿਸ਼ਟ ਰਚਨਾ ਦਾ ਮਾਲਕ ਹੈ। ਸਾਰੇ ਜੀਵ ਉਸੇ ਦੀ ਅੰਸ਼ ਹਨ, ਉਸੇ ਦੀ ਰਜ਼ਾ ਅਨੁਸਾਰ ਹੀ ਜੀਵਨ ਵਿਚ ਵਿਚਰਦੇ ਹਨ ਅਤੇ ਅੰਤ ਨੂੰ ਉਸੇ ਵਿਚ ਹੀ ਜਾ ਸਮਾਉਂਦੇ ਹਨ।
ਕਿਥਹੁ ਉਪਜੈ  ਕਹ ਰਹੈ   ਕਹ ਮਾਹਿ ਸਮਾਵੈ
ਜੀਅ ਜੰਤ ਸਭਿ ਖਸਮ ਕੇ   ਕਉਣੁ ਕੀਮਤਿ ਪਾਵੈ
ਕਹਨਿ ਧਿਆਇਨਿ ਸੁਣਨਿ ਨਿਤ   ਸੇ ਭਗਤ ਸੁਹਾਵੈ
ਅਗਮੁ ਅਗੋਚਰੁ ਸਾਹਿਬੋ   ਦੂਸਰੁ ਲਵੈ ਲਾਵੈ
ਸਚੁ ਪੂਰੈ ਗੁਰਿ ਉਪਦੇਸਿਆ   ਨਾਨਕੁ ਸੁਣਾਵੈ ॥੩॥੧॥
-ਗੁਰੂ ਗ੍ਰੰਥ ਸਾਹਿਬ ੧੧੯੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags