Guru Granth Sahib Logo
  
ਇਸ ਪਉੜੀ ਵਿਚ ਦੱਸਿਆ ਗਿਆ ਹੈ ਕਿ ਜਿਹੜੇ ਜੀਵ ਗੁਰ-ਸ਼ਬਦ ਰਾਹੀਂ ਨਾਮ ਰੂਪੀ ਅੰਮ੍ਰਿਤ-ਫਲ ਪ੍ਰਾਪਤ ਕਰ ਲੈਂਦੇ ਹਨ, ਉਹ ਨਾਮ ਦੇ ਆਸਰੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਪੰਜ ਵਡੇ ਵਿਕਾਰਾਂ ਨੂੰ ਆਪਣੇ ਵੱਸ ਵਿਚ ਕਰ ਲੈਂਦੇ ਹਨ। ਜੀਵਨ-ਸੰਘਰਸ਼ ਵਿਚ ਪ੍ਰਭੂ ਉਨ੍ਹਾਂ ਦਾ ਰਾਖਾ ਬਣ ਜਾਂਦਾ ਹੈ। ਪ੍ਰਭੂ ਤੋਂ ਪੈਦਾ ਹੋਇਆ ਜੀਵ ਫਿਰ ਉਸੇ ਦਾ ਰੂਪ ਹੋ ਜਾਂਦਾ ਹੈ।
ਪੰਜੇ ਬਧੇ ਮਹਾਬਲੀ   ਕਰਿ ਸਚਾ ਢੋਆ
ਆਪਣੇ ਚਰਣ ਜਪਾਇਅਨੁ   ਵਿਚਿ ਦਯੁ ਖੜੋਆ
ਰੋਗ ਸੋਗ ਸਭਿ ਮਿਟਿ ਗਏ   ਨਿਤ ਨਵਾ ਨਿਰੋਆ
ਦਿਨੁ ਰੈਣਿ ਨਾਮੁ ਧਿਆਇਦਾ   ਫਿਰਿ ਪਾਇ ਮੋਆ
ਜਿਸ ਤੇ ਉਪਜਿਆ ਨਾਨਕਾ   ਸੋਈ ਫਿਰਿ ਹੋਆ ॥੨॥
-ਗੁਰੂ ਗ੍ਰੰਥ ਸਾਹਿਬ ੧੧੯੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags