Guru Granth Sahib Logo
  
ਇਸ ਪਉੜੀ ਵਿਚ ਉਪਦੇਸ਼ ਕੀਤਾ ਗਿਆ ਹੈ ਕਿ ਜਿਸ ਤਰ੍ਹਾਂ ਬਸੰਤ ਰੁੱਤ ਸਾਰੇ ਜੀਵ-ਜੰਤੂਆਂ ਅਤੇ ਬਨਸਪਤੀ ਲਈ ਪ੍ਰਫੁਲਤਾ ਤੇ ਖਿੜਾਉ ਦੀ ਰੁੱਤ ਹੈ, ਉਸੇ ਤਰ੍ਹਾਂ ਮਨੁਖਾ-ਜਨਮ ਵੀ ਨਾਮ-ਸਿਮਰਨ ਕਰ ਕੇ ਪ੍ਰਫੁਲਤ ਹੋਣ ਦਾ ਸੁਹਾਵਣਾ ਸਮਾਂ ਹੈ। ਨਾਮ ਰੂਪੀ ਅੰਮ੍ਰਿਤ-ਫਲ ਗੁਰ-ਸ਼ਬਦ ਰਾਹੀਂ ਪ੍ਰਾਪਤ ਹੁੰਦਾ ਹੈ, ਜਿਸ ਦੀ ਬਰਕਤ ਨਾਲ ਪਾਪਾਂ ਦੀ ਮੈਲ ਦੂਰ ਹੋ ਜਾਂਦੀ ਹੈ ਅਤੇ ਜਨਮ-ਮਰਣ ਦਾ ਚੱਕਰ ਮੁੱਕ ਜਾਂਦਾ ਹੈ।
ਬਸੰਤ ਕੀ ਵਾਰ   ਮਹਲੁ ੫ 
ਸਤਿਗੁਰ ਪ੍ਰਸਾਦਿ

ਹਰਿ ਕਾ ਨਾਮੁ ਧਿਆਇ ਕੈ   ਹੋਹੁ ਹਰਿਆ ਭਾਈ ॥  
ਕਰਮਿ ਲਿਖੰਤੈ ਪਾਈਐ   ਇਹ ਰੁਤਿ ਸੁਹਾਈ
ਵਣੁ  ਤ੍ਰਿਣੁ  ਤ੍ਰਿਭਵਣੁ ਮਉਲਿਆ   ਅੰਮ੍ਰਿਤ ਫਲੁ ਪਾਈ
ਮਿਲਿ ਸਾਧੂ ਸੁਖੁ ਊਪਜੈ   ਲਥੀ ਸਭ ਛਾਈ
ਨਾਨਕੁ ਸਿਮਰੈ ਏਕੁ ਨਾਮੁ   ਫਿਰਿ ਬਹੁੜਿ ਧਾਈ ॥੧॥
-ਗੁਰੂ ਗ੍ਰੰਥ ਸਾਹਿਬ ੧੧੯੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags