ਇਸ
ਸ਼ਬਦ ਵਿਚ ਭਗਤ ਬੇਣੀ ਜੀ ਨੇ ਬਾਹਰ ਵਿਖਾਵੇ ਰੂਪੀ ਪ੍ਰਭੂ ਦੀ ਭਗਤੀ ਕਰ ਰਹੇ ਮਨੁਖ ਦੀ ਅੰਦਰਲੀ ਕਰੂਰਤਾ ਅਤੇ ਇਸ ਦੀ ਨਿਰਾਰਥਿਕਤਾ ਬਾਰੇ ਦੱਸਿਆ ਹੈ। ਫਿਰ ਉਹ ਉਸੇ ਮਨੁਖ ਨੂੰ ਸੋਝੀ ਪ੍ਰਦਾਨ ਕਰਦੇ ਹਨ ਕਿ ਉਸ ਦੇ ਬਾਹਰੀ ਕਰਮ-ਕਾਂਡਾਂ ਵਿਅਰਥ ਹਨ, ਕਿਉਂਕਿ ਉਹ ਅੰਦਰੋਂ ਪ੍ਰਭੂ ਨਾਲ ਨਹੀਂ ਜੁੜਿਆ ਹੋਇਆ। ਅੰਤ ਉੱਤੇ ਉਹ ਸੱਚੇ
ਗੁਰੂ ਦੀ ਅਹਿਮੀਅਤ ਨੂੰ ਦਰਸਾਉਦੇ ਹਨ, ਜਿਸ ਰਾਹੀਂ ਮਨੁਖ ਵਿਖਾਵੇ ਦੇ ਕਰਮ-ਕਾਂਡ ਕਰਨ ਦੀ ਬਜਾਏ ਇਕ ਪ੍ਰਭੂ ਨਾਲ ਅੰਦਰੋ ਜੁੜਦਾ ਹੈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ