Guru Granth Sahib Logo
  
ਇਸ ਅਖੀਰਲੀ ਪਉੜੀ ਵਿਚ ਇਸ ਬਾਣੀ ਦਾ ਮਹਾਤਮ ਵੀ ਹੈ ਅਤੇ ਇਸ ਵਿਚ ਬਾਣੀ ਦਾ ਸਮੁੱਚਾ ਭਾਵ ਵੀ ਸਮੋਇਆ ਹੋਇਆ ਹੈ। ਉਪਦੇਸ਼ ਹੈ ਕਿ ਇਕ ਮਨ ਹੋ ਕੇ ਇਹ ਬਾਣੀ ਸੁਣੋ। ਇਸ ਦੀ ਬਰਕਤ ਨਾਲ ਸਾਰੇ ਮਨ-ਇੱਛਤ ਸੰਕਲਪ ਪੂਰੇ ਹੋ ਜਾਂਦੇ ਹਨ। ਦੁਖ, ਰੋਗ ਅਤੇ ਕਲੇਸ਼ ਦੂਰ ਹੋ ਜਾਂਦੇ ਹਨ। ਪਾਰਬ੍ਰਹਮ ਦੀ ਸੋਝੀ ਪ੍ਰਾਪਤ ਹੋ ਜਾਂਦੀ ਹੈ। ਇਸ ਨੂੰ ਸੁਣਨ ਤੇ ਪੜ੍ਹਨ ਵਾਲੇ ਉੱਚੇ-ਸੁੱਚੇ ਜੀਵਨ ਵਾਲੇ ਤੇ ਅਨੰਦ-ਭਰਪੂਰ ਹੋ ਜਾਂਦੇ ਹਨ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
Tags