Guru Granth Sahib Logo
  
ਇਸ ਪਉੜੀ ਵਿਚ ਪ੍ਰਭੂ-ਜਸ ਨੂੰ ਸਤਿ-ਸੰਗਤਿ ਰੂਪੀ ਸੱਚੇ ਘਰ ਵਿਚ ਜੁੜ ਕੇ ਗਾਉਣ ਦਾ ਉਪਦੇਸ਼ ਹੈ। ਉਹੀ ਜਗਿਆਸੂ ਪ੍ਰਭੂ-ਜਸ ਕਰਦੇ ਹਨ, ਜਿਹੜੇ ਪ੍ਰਭੂ ਨੂੰ ਪਿਆਰੇ ਲੱਗਦੇ ਅਤੇ ਜਿਨ੍ਹਾਂ ਨੂੰ ਪ੍ਰਭੂ ਗੁਰ-ਸ਼ਬਦ ਰਾਹੀਂ ਅਜਿਹੀ ਸੋਝੀ ਬਖ਼ਸ਼ਦਾ ਹੈ। ਫਿਰ ਉਹ ਅਨੰਦ ਬਖ਼ਸ਼ਣ ਵਾਲੇ ਪ੍ਰਭੂ-ਜਸ ਸਦਕਾ, ਸਦਾ ਅਨੰਦ ਵਿਚ ਹੀ ਵਿਚਰਦੇ ਹਨ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
Tags