Guru Granth Sahib Logo
  
ਇਸ ਪਉੜੀ ਵਿਚ ਮਨੁਖੀ ਸਰੀਰ ਨੂੰ ਸੰਬੋਧਤ ਹੁੰਦਿਆਂ ਦ੍ਰਿੜ ਕਰਾਇਆ ਗਿਆ ਹੈ ਕਿ ਪ੍ਰਭੂ ਹੀ ਇਸ ਸ਼੍ਰਿਸ਼ਟੀ ਦਾ ਮੂਲ ਹੈ। ਪ੍ਰਭੂ ਜਦੋਂ ਇਸ ਸਰੀਰ ਵਿਚ ਆਪਣੀ ਚੇਤਨ-ਸੱਤਾ ਟਿਕਾਉਂਦਾ ਹੈ ਤਾਂ ਇਹ ਸੰਸਾਰ ਵਿਚ ਆਉਂਦਾ ਹੈ। ਗੁਰ-ਸ਼ਬਦ ਦੀ ਬਰਕਤ ਨਾਲ ਜਦੋਂ ਮਨੁਖ ਨੂੰ ਪਰਮ-ਆਤਮਾ ਅਤੇ ਜੀਵ-ਆਤਮਾ ਦੀ ਅਭੇਦਤਾ ਦਾ ਗਿਆਨ ਹੁੰਦਾ ਹੈ ਤਾਂ ਇਹ ਸੰਸਾਰ ਇਕ ਖੇਡ-ਤਮਾਸ਼ਾ ਨਜ਼ਰੀਂ ਆਉਂਦਾ ਹੈ। ਇਸ ਖੇਡ-ਤਮਾਸ਼ੇ ਦੀ ਸੋਝੀ ਹੀ ਆਤਮਕ ਅਨੰਦ ਵੱਲ ਲੈ ਕੇ ਜਾਂਦੀ ਹੈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
Tags