ਇਸ
ਪਉੜੀ ਵਿਚ ਮਨੁਖੀ ਜੀਭਾ ਨੂੰ ਸੰਬੋਧਤ ਹੁੰਦਿਆਂ ਕਿਹਾ ਗਿਆ ਹੈ ਕਿ ਦੁਨਿਆਵੀ ਰਸਾਂ ਵਿਚ ਖਚਤ ਹੋ ਕੇ ਇਸ ਦੀ ਤ੍ਰਿਪਤੀ ਨਹੀਂ ਹੋ ਸਕਦੀ। ਇਸ ਦੀ ਤ੍ਰਿਪਤੀ ਹਰੀ-ਨਾਮ ਦੇ ਰਸ ਨਾਲ ਹੀ ਹੁੰਦੀ ਹੈ। ਜਦੋਂ ਮਨੁਖ ਨੂੰ ਗੁਰ-ਸ਼ਬਦ ਰਾਹੀਂ ਇਹ ਰਸ ਆਉਣ ਲਗਦਾ ਹੈ ਤਾਂ ਹੋਰ ਸਾਰੇ ਰਸ ਵਿਸਰ ਜਾਂਦੇ ਹਨ ਅਤੇ ਮਨੁਖ ਆਤਮਕ ਅਨੰਦ ਪਾ ਲੈਂਦਾ ਹੈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ