Guru Granth Sahib Logo
  
ਇਸ ਪਉੜੀ ਵਿਚ ਦੱਸਿਆ ਗਿਆ ਹੈ ਕਿ ਸਿਮ੍ਰਤੀਆਂ-ਸ਼ਾਸਤ੍ਰ ਆਦਿ ਧਾਰਮਕ ਗ੍ਰੰਥ ਚੰਗੇ-ਮੰਦੇ ਕਰਮਾਂ ਅਤੇ ਉਨ੍ਹਾਂ ਤੋਂ ਪ੍ਰਾਪਤ ਹੋਣ ਵਾਲੇ ਫਲ ਦੀ ਹੀ ਵਿਚਾਰ ਦੱਸਦੇ ਹਨ। ਇਸ ਨਾਲ ਤੱਤ-ਗਿਆਨ ਦੀ ਸੋਝੀ ਨਹੀਂ ਪਾਈ ਜਾ ਸਕਦੀ। ਤੱਤ-ਗਿਆਨ ਦੀ ਸੋਝੀ ਗੁਰ-ਸ਼ਬਦ ਰਾਹੀਂ ਉਹ ਮਨੁਖ ਪਾਉਂਦੇ ਹਨ, ਜਿਨ੍ਹਾਂ ਦੇ ਮਨ ਵਿਚ ਹਰੀ ਦਾ ਵਾਸਾ ਹੋ ਜਾਵੇ। ਅਜਿਹੇ ਮਨੁਖ ਗੁਰ-ਸ਼ਬਦ ਅਨੁਸਾਰ ਚਲ ਕੇ ਅਨੰਦ ਮਾਣਦੇ ਹਨ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
Tags