Guru Granth Sahib Logo
  
ਇਸ ਪਉੜੀ ਵਿਚ ਦਰਸਾਇਆ ਗਿਆ ਹੈ ਕਿ ਕਰਤਾ ਪੁਰਖ ਆਪ ਹੀ ਜੀਵ (ਚੇਤਨ) ਅਤੇ ਪ੍ਰਕਿਰਤੀ (ਅਚੇਤਨ) ਨੂੰ ਪੈਦਾ ਕਰਨ ਵਾਲਾ ਹੈ। ਆਪ ਹੀ ਉਨ੍ਹਾਂ ਉੱਤੇ ਹੁਕਮ ਚਲਾ ਰਿਹਾ ਅਤੇ ਆਪਣੇ ਹੁਕਮ ਅਧੀਨ ਵਰਤ ਰਹੀ ਜਗਤ-ਖੇਡ ਨੂੰ ਵੇਖ ਰਿਹਾ ਹੈ। ਜਿਸ ਨੂੰ ਇਸ ਭੇਦ ਦੀ ਸੋਝੀ ਹੋ ਜਾਂਦੀ ਹੈ, ਉਹ ਜਗਿਆਸੂ ਕਰਤਾ ਪੁਰਖ ਨਾਲ ਆਪਣੀ ਸੁਰਤੀ-ਬਿਰਤੀ ਜੋੜ ਕੇ ਮਾਇਆ ਦੇ ਬੰਧਨ ਤੋੜ ਦਿੰਦਾ ਅਤੇ ਆਨੰਦ ਮਾਣਦਾ ਹੈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
Tags