Guru Granth Sahib Logo
  
ਇਸ ਪਉੜੀ ਵਿਚ ਉਪਦੇਸ਼ ਹੈ ਕਿ ਸਦਾ-ਥਿਰ ਪ੍ਰਭੂ ਤੋਂ ਉਪਜੀ ਅਤੇ ਉਸ ਵਿਚ ਅਭੇਦ ਕਰਾਉਣ ਵਾਲੀ ਸਤਿਗੁਰੂ ਦੀ ਸੱਚੀ ਬਾਣੀ ਹਮੇਸ਼ਾ ਗਾਉਂਦੇ ਰਹੋ। ਗੁਰ-ਸ਼ਬਦ ਰੂਪੀ ਇਹ ਸੱਚੀ ਬਾਣੀ ਹੀ ਸਾਰੀਆਂ ਬਾਣੀਆਂ ਵਿਚੋਂ ਸਿਰਮੌਰ ਹੈ। ਜਿਨ੍ਹਾਂ ਜੀਵਾਂ ’ਤੇ ਪ੍ਰਭੂ ਦੀ ਮਿਹਰ ਹੁੰਦੀ ਹੈ, ਇਹ ਬਾਣੀ ਉਨ੍ਹਾਂ ਦੇ ਹੀ ਹਿਰਦੇ ਵਿਚ ਸਮਾ ਜਾਂਦੀ ਹੈ। ਉਨ੍ਹਾਂ ਨੂੰ ਅਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
Tags