ਪਿਛਲੀ
ਪਉੜੀ ਵਿਚ ਦੱਸਿਆ ਸੀ ਕਿ ਜਿਨ੍ਹਾਂ ਦਾ ਮਨ ਪਵਿੱਤਰ ਹੈ, ਉਹ ਸਦਾ
ਗੁਰੂ ਦੇ ਨਾਲ ਰਹਿੰਦੇ ਹਨ। ਇਸ ਪਉੜੀ ਵਿਚ ਸਪਸ਼ਟ ਕੀਤਾ ਗਿਆ ਹੈ ਕਿ ‘ਗੁਰੂ ਦੇ ਨਾਲ ਰਹਿਣ’ ਦਾ ਭਾਵ ਹੈ ਕਿ ਜਗਿਆਸੂ ਦਿਲੋਂ ਗੁਰ-ਸ਼ਬਦ ਨਾਲ ਜੁੜਿਆ ਰਹੇ ਅਤੇ ਅੰਤਰ-ਆਤਮਾ ਵਿਚ ਉਸ ਦਾ ਚਿੰਤਨ ਕਰੇ। ਅਜਿਹਾ ਜਗਿਆਸੂ ਹੀ ਗੁਰੂ ਦਾ ਸੇਵਕ ਹੋ ਸਕਦਾ ਹੈ। ਗੁਰੂ ਦਾ ਸੇਵਕ ਹੋਣ ਵਿਚ ਹੀ ਜੀਵਨ ਦਾ ਅਸਲ ਅਨੰਦ ਹੈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ