ਇਸ
ਪਉੜੀ ਵਿਚ ਉਪਦੇਸ਼ ਹੈ ਕਿ ਕਰਮ-ਕਾਂਡਾਂ ਨਾਲ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਸਗੋਂ ਭਰਮ ਪੈਦਾ ਹੁੰਦਾ ਹੈ। ਇਹ ਭਰਮ ਮਨ ਨੂੰ ਮੈਲਾ ਕਰਦਾ ਹੈ। ਗੁਰ-ਸ਼ਬਦ ਹੀ ਇਸ ਭਰਮ ਨੂੰ ਦੂਰ ਕਰ ਕੇ ਮਨ ਨੂੰ ਨਿਰਮਲ ਕਰ ਸਕਦਾ ਹੈ। ਗੁਰ-ਸ਼ਬਦ ਨਾਲ ਚਿਤ ਜੋੜਨ ਵਿਚ ਹੀ ਅਸਲ ਅਨੰਦ ਹੈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ