Guru Granth Sahib Logo
  
ਪਿਛਲੀ ਪਉੜੀ ਵਿਚ ਮਨ ਨੂੰ ‘ਏ ਮਨ ਚੰਚਲਾ’ ਕਹਿ ਕੇ ਸੰਬੋਧਨ ਕੀਤਾ ਗਿਆ ਸੀ। ਇਸ ਪਉੜੀ ਵਿਚ ਮਨ ਨੂੰ ‘ਏ ਮਨ ਪਿਆਰਿਆ’ ਨਾਲ ਸੰਬੋਧਨ ਕਰ ਕੇ ਪ੍ਰਭੂ ਦੇ ਸੱਚੇ ਨਾਮ ਨੂੰ ਸੰਭਾਲਣ ਦੀ ਪ੍ਰੇਰਨਾ ਹੈ। ਜਦੋਂ ਮਨ ਵਿਚ ਸੱਚਾ ਨਾਮ ਵਸ ਜਾਂਦਾ ਹੈ ਤਾਂ ਮਨ ਪ੍ਰਭੂ ਦੇ ਰਾਹ ’ਤੇ ਪੈ ਜਾਂਦਾ ਹੈ। ਅੰਤ ਵੇਲੇ ਜਦੋਂ ਹੋਰ ਸਾਰੇ ਸਾਕ-ਸੰਬੰਧੀ ਸਾਥ ਛੱਡ ਜਾਂਦੇ ਹਨ, ਤਾਂ ਇਹ ਨਾਮ ਹੀ ਮਨੁਖ ਦਾ ਸਹਾਈ ਹੁੰਦਾ ਹੈ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
Tags