Guru Granth Sahib Logo
  
ਪਹਿਲੀ ਪਉੜੀ ਵਿਚ ਗੁਰੂ ਅਮਰਦਾਸ ਸਾਹਿਬ ਗੁਰ-ਸ਼ਬਦ ਰਾਹੀਂ ਆਤਮਕ ਗਿਆਨ ਪ੍ਰਾਪਤ ਹੋ ਜਾਣ ਸਦਕਾ, ਆਪਣੇ ਮਨ ਵਿਚ ਉਪਜੇ ਚਾਉ ਅਤੇ ਖਿੜਾਉ ਦੀ ਅਨੰਦਮਈ ਅਵਸਥਾ ਦਾ ਜਿਕਰ ਕਰ ਰਹੇ ਹਨ। ਇਸ ਅਵਸਥਾ ਵਿਚ ਇਵੇਂ ਪ੍ਰਤੀਤ ਹੁੰਦਾ ਹੈ, ਜਿਵੇਂ ਸਭ ਪਾਸੇ ਹੀ ਵਧਾਈਆਂ ਦੇ ਵਾਜੇ ਵੱਜ ਰਹੇ ਹੋਣ ਅਤੇ ਸਾਰੇ ਰਾਗ-ਰਾਗਣੀਆਂ ਪਰਵਾਰਾਂ ਸਹਿਤ ਇਸ ਵਿਸਮਾਦੀ ਅਵਸਥਾ ਵਿਚ ਸ਼ਾਮਲ ਹੋ ਗਏ ਹੋਣ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
Tags