Guru Granth Sahib Logo
  
ਇਸ ਸਲੋਕ ਵਿਚ ਮਨੁਖ ਦੇ ਜੀਵਨ ਦਾ ਇਕ ਖਾਸ ਦ੍ਰਿਸ਼ ਪੇਸ਼ ਕੀਤਾ ਗਿਆ ਹੈ। ਮਨੁਖ ਕਈ ਤਰ੍ਹਾਂ ਦੀਆਂ ਲਾਲਸਾਵਾਂ ਤੇ ਕਾਮਨਾਵਾਂ ਲੈ ਕੇ ਇਸ ਸੰਸਾਰ ਵਿਚ ਪੈਦਾ ਹੁੰਦਾ ਹੈ। ਇਨ੍ਹਾਂ ਦੀ ਪੂਰਤੀ ਕਰਦਾ ਉਹ ਮੌਤ ਨੂੰ ਵਿਸਾਰ ਦਿੰਦਾ ਹੈ। ਪਰ ਮੌਤ ਅਟੱਲ ਹੈ। ਮੌਤ ਉਪਰੰਤ ਪ੍ਰਭੂ ਦੀ ਦਰਗਾਹ ਵਿਚ ਉਸ ਵੱਲੋਂ ਸੰਸਾਰ ਵਿਚ ਵਿਚਰਦਿਆਂ ਕੀਤੇ ਚੰਗੇ ਅਮਲ ਹੀ ਨਾਲ ਨਿਭਦੇ ਹਨ, ਹੋਰ ਕੁਝ ਨਹੀਂ।
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
Tags