ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਆਸਾ ਮਹਲਾ ੧॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੈ ਕੀ ਧੁਨੀ॥
ਕਰਤਾਰਪੁਰੀ ਬੀੜ ਵਿਚ “‘ਟੁੰਡੇ ਅਸਰਾਜੈ ਕੀ ਧੁਨੀ’ ਇਹ ਸਾਰੇ ਅੱਖਰ ਕਿਸੇ ਹੋਰ ਸਿਆਹੀ ਵਿਚ ਬਰੀਕ ਕਲਮ ਨਾਲ ਲਿਖੇ ਹੋਏ ਹਨ।” -ਭਾਈ ਜੋਧ ਸਿੰਘ, ਕਰਤਾਰਪੁਰੀ ਬੀੜ ਦੇ ਦਰਸ਼ਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੧੯੬੮, ਪੰਨਾ ੭੨