Guru Granth Sahib Logo
  
ਇਸ ਸ਼ਬਦ ਰਾਹੀਂ ਦੱਸਿਆ ਗਿਆ ਕਿ ਮਨੁਖ ਦੀ ਉਮਰ ਦਿਨ-ਰਾਤ ਘਟਦੀ ਜਾ ਰਹੀ ਹੈ। ਇਹ ਮਨੁਖਾ ਜਨਮ ਗੁਰੂ ਦਰਸਾਈ ਕਾਰ (ਨਾਮ ਵਿਹਾਝਣ ਤੇ ਜੀਵਨ ਸਵਾਰਨ) ਕਮਾਉਣ ਦਾ ਅਮੋਲਕ ਅਵਸਰ ਹੈ। ਗੁਰੂ ਵਰੋਸਾਏ ਸਤ-ਸੰਗੀਆਂ ਦੀ ਸੰਗਤ ਸਦਕਾ ਹਿਰਦੇ ਵਿਚ ਹਰੀ ਦਾ ਵਾਸਾ ਹੋ ਜਾਂਦਾ ਹੈ ਤੇ ਜੀਵਨ ਸਫਲ ਹੋ ਜਾਂਦਾ ਹੈ।
ਰਾਗੁ ਗਉੜੀ ਪੂਰਬੀ  ਮਹਲਾ
ਕਰਉ ਬੇਨੰਤੀ  ਸੁਣਹੁ ਮੇਰੇ ਮੀਤਾ   ਸੰਤ ਟਹਲ ਕੀ ਬੇਲਾ
ਈਹਾ ਖਾਟਿ ਚਲਹੁ ਹਰਿ ਲਾਹਾ   ਆਗੈ ਬਸਨੁ ਸੁਹੇਲਾ ॥੧॥
ਅਉਧ ਘਟੈ ਦਿਨਸੁ ਰੈਣਾਰੇ
ਮਨ  ਗੁਰ ਮਿਲਿ ਕਾਜ ਸਵਾਰੇ ॥੧॥ ਰਹਾਉ
ਇਹੁ ਸੰਸਾਰੁ ਬਿਕਾਰੁ  ਸੰਸੇ ਮਹਿ   ਤਰਿਓ ਬ੍ਰਹਮ ਗਿਆਨੀ
ਜਿਸਹਿ ਜਗਾਇ ਪੀਆਵੈ ਇਹੁ ਰਸੁ   ਅਕਥ ਕਥਾ ਤਿਨਿ ਜਾਨੀ ॥੨॥
ਜਾ ਕਉ ਆਏ ਸੋਈ ਬਿਹਾਝਹੁ   ਹਰਿ ਗੁਰ ਤੇ ਮਨਹਿ ਬਸੇਰਾ
ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ   ਬਹੁਰਿ ਹੋਇਗੋ ਫੇਰਾ ॥੩॥
ਅੰਤਰਜਾਮੀ  ਪੁਰਖ ਬਿਧਾਤੇ   ਸਰਧਾ ਮਨ ਕੀ ਪੂਰੇ
ਨਾਨਕ ਦਾਸੁ ਇਹੈ ਸੁਖੁ ਮਾਗੈ   ਮੋ ਕਉ ਕਰਿ ਸੰਤਨ ਕੀ ਧੂਰੇ ॥੪॥੫॥
-ਗੁਰੂ ਗ੍ਰੰਥ ਸਾਹਿਬ ੧੩
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags