Guru Granth Sahib Logo
  
ਇਸ ਸ਼ਬਦ ਦੀਆਂ ‘ਰਹਾਉ’ ਵਾਲੀਆਂ ਤੁਕਾਂ ਵਿਚ ‘ਨਿਰਭਉ’ ਦਾ ਸੋਹਿਲਾ (ਜਸ) ਗਾਉਣ ਦਾ ਉਪਦੇਸ਼ ਹੈ। ‘ਨਿਰਭਉ’ ਕੇਵਲ ‘ਕਰਤਾ ਪੁਰਖ’ ਹੀ ਹੈ। ਸਤਸੰਗੀਆਂ ਨਾਲ ਮਿਲ ਕੇ ‘ਕਰਤਾ ਪੁਰਖ’ ਦਾ ਜਸ ਗਾਉਣ ਨਾਲ ਉਸ ਦੀ ਮੌਜੂਦਗੀ ਦਾ ਅਹਿਸਾਸ ਅਤੇ ਸੁਖ ਪ੍ਰਾਪਤ ਹੁੰਦਾ ਹੈ।
ਸੋਹਿਲਾ  ਰਾਗੁ ਗਉੜੀ ਦੀਪਕੀ  ਮਹਲਾ
ਸਤਿਗੁਰ ਪ੍ਰਸਾਦਿ
ਜੈ ਘਰਿ ਕੀਰਤਿ ਆਖੀਐ   ਕਰਤੇ ਕਾ ਹੋਇ ਬੀਚਾਰੋ
ਤਿਤੁ ਘਰਿ ਗਾਵਹੁ ਸੋਹਿਲਾ   ਸਿਵਰਿਹੁ ਸਿਰਜਣਹਾਰੋ ॥੧॥
ਤੁਮ ਗਾਵਹੁ   ਮੇਰੇ ਨਿਰਭਉ ਕਾ ਸੋਹਿਲਾ
ਹਉ ਵਾਰੀ ਜਿਤੁ ਸੋਹਿਲੈ   ਸਦਾ ਸੁਖੁ ਹੋਇ ॥੧॥ ਰਹਾਉ
ਨਿਤ ਨਿਤ ਜੀਅੜੇ ਸਮਾਲੀਅਨਿ   ਦੇਖੈਗਾ ਦੇਵਣਹਾਰੁ
ਤੇਰੇ ਦਾਨੈ ਕੀਮਤਿ ਨਾ ਪਵੈ   ਤਿਸੁ ਦਾਤੇ ਕਵਣੁ ਸੁਮਾਰੁ ॥੨॥
ਸੰਬਤਿ ਸਾਹਾ ਲਿਖਿਆ   ਮਿਲਿ ਕਰਿ ਪਾਵਹੁ ਤੇਲੁ
ਦੇਹੁ ਸਜਣ ਅਸੀਸੜੀਆ   ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥
ਘਰਿ ਘਰਿ ਏਹੋ ਪਾਹੁਚਾ   ਸਦੜੇ ਨਿਤ ਪਵੰਨਿ
ਸਦਣਹਾਰਾ ਸਿਮਰੀਐ   ਨਾਨਕ  ਸੇ ਦਿਹ ਆਵੰਨਿ ॥੪॥੧॥
-ਗੁਰੂ ਗ੍ਰੰਥ ਸਾਹਿਬ ੧੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags