Guru Granth Sahib Logo
  
ਗੁਰੂ ਤੇਗਬਹਾਦਰ ਸਾਹਿਬ ਦੁਆਰਾ ਉਚਾਰੇ ਸਲੋਕ ਜੀਵਨ ਦੇ ਅਸਲ ਉਦੇਸ਼ ਦੀ ਯਾਦ ਦਿਵਾਉਂਦੇ ਹਨ। ਜੀਵਨ ਦਾ ਅਸਲ ਉਦੇਸ਼ ਕਰਤਾ ਪੁਰਖ ਦੇ ਗੁਣਾਂ ਦਾ ਚਿੰਤਨ ਕਰਕੇ, ਉਨ੍ਹਾਂ ਗੁਣਾਂ ਨੂੰ ਜੀਵਨ ਵਿਚ ਧਾਰਨ ਕਰਨਾ ਹੈ। ਇਨ੍ਹਾਂ ਸਲੋਕਾਂ ਵਿਚ ਸੁਚੇਤ ਕੀਤਾ ਗਿਆ ਹੈ ਕਿ ਜੀਵਨ ਵਿਅਰਥ ਚਲਾ ਜਾਂਦਾ ਹੈ, ਜੇ ਪਰਵਾਰਕ ਤੇ ਪਦਾਰਥਕ ਸੰਬੰਧ ਜੀਵਨ ਦੇ ਅਸਲ ਉਦੇਸ਼ ਤੋਂ ਭਟਕਾ ਦੇਣ। ਇਸ ਲਈ ਇਹ ਸਲੋਕ ਅ-ਸਥਿਰ ਦੁਨਿਆਵੀ ਰਿਸ਼ਤਿਆਂ ਅਤੇ ਪਦਾਰਥਕ ਵਸਤਾਂ ਤੋਂ ਉਪਰ ਉਠ ਕੇ, ਸਦਾ-ਥਿਰ ਕਰਤਾ ਪੁਰਖ ਨਾਲ ਜੁੜਨ ਦੀ ਪ੍ਰੇਰਣਾ ਕਰਦੇ ਹਨ। ਇਹ ਕਰਤਾ ਪੁਰਖ ਦੀ ਚੇਤਨਤਾ ਵਿਚ ਵਿਚਰਨ ਅਤੇ ਉਸ ਚੇਤਨਤਾ ਦੇ ਅਹਿਸਾਸ ਨਾਲ ਹੀ ਸਾਰੇ ਸੰਸਾਰ ਨੂੰ ਵੇਖਣ ਲਈ ਉਤਸ਼ਾਹਤ ਕਰਦੇ ਹਨ।
ਉਸਤਤਿ ਨਿੰਦਿਆ ਨਾਹਿ ਜਿਹਿ   ਕੰਚਨ ਲੋਹ ਸਮਾਨਿ
ਕਹੁ ਨਾਨਕ  ਸੁਨਿ ਰੇ ਮਨਾ   ਮੁਕਤਿ ਤਾਹਿ ਤੈ ਜਾਨਿ ॥੧੪॥
-ਗੁਰੂ ਗ੍ਰੰਥ ਸਾਹਿਬ ੧੪੨੬-੧੪੨੭
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags