Guru Granth Sahib Logo
  
ਇਸ ਸ਼ਬਦ ਵਿਚ ਵਰਣਨ ਹੈ ਕਿ ਸੰਸਾਰ ਇਕ ਅਜਿਹੇ ਸਰੋਵਰ ਵਾਂਗ ਹੈ, ਜਿਸ ਵਿਚ ਪਾਣੀ ਦੀ ਥਾਂ ਮਾਇਕੀ ਪਦਾਰਥਾਂ ਦੀ ਤ੍ਰਿਸ਼ਨਾ ਅਤੇ ਚਿੱਕੜ ਦੀ ਥਾਂ ਮਾਇਕੀ ਪਦਾਰਥਾਂ ਦਾ ਮੋਹ ਹੈ। ਮਨੁਖ ਇਸ ਸਰੋਵਰ ਵਿਚ ਡੁਬ ਰਹੇ ਹਨ। ਇਸ ਤੋਂ ਛੁਟਕਾਰੇ ਦਾ ਸਾਧਨ, ਹਰੀ ਦੇ ਗੁਣਾਂ ਦਾ ਚਿੰਤਨ ਤੇ ਉਸ ਦੇ ਪਿਆਰਿਆਂ ਦੀ ਸੰਗਤ ਹੀ ਹੈ।
ਆਸਾ ਮਹਲਾ

ਤਿਤੁ ਸਰਵਰੜੈ ਭਈਲੇ ਨਿਵਾਸਾ   ਪਾਣੀ ਪਾਵਕੁ ਤਿਨਹਿ ਕੀਆ
ਪੰਕਜੁ ਮੋਹ ਪਗੁ ਨਹੀ ਚਾਲੈ   ਹਮ ਦੇਖਾ ਤਹ ਡੂਬੀਅਲੇ ॥੧॥
ਮਨ   ਏਕੁ ਚੇਤਸਿ ਮੂੜ ਮਨਾ ॥ 
ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ
ਨਾ ਹਉ ਜਤੀ ਸਤੀ ਨਹੀ ਪੜਿਆ   ਮੂਰਖ ਮੁਗਧਾ ਜਨਮੁ ਭਇਆ
ਪ੍ਰਣਵਤਿ ਨਾਨਕ ਤਿਨ ਕੀ ਸਰਣਾ   ਜਿਨ ਤੂ ਨਾਹੀ ਵੀਸਰਿਆ ॥੨॥੩॥
-ਗੁਰੂ ਗ੍ਰੰਥ ਸਾਹਿਬ ੧੨
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags