Guru Granth Sahib Logo
  
ਇਸ ਦੂਜੇ ਸ਼ਬਦ ਵਿਚ ਜੀਵਨ ਦੀਆਂ ਚਾਰ ਅਵਸਥਾਵਾਂ: ਬਾਲ, ਜਵਾਨੀ, ਪ੍ਰੌਢ ਅਤੇ ਬਿਰਧ ਨੂੰ ਰਾਤ ਦੇ ਚਾਰ ਪਹਿਰਾਂ ਵਿਚ ਵੰਡ ਕੇ ਬਿਆਨ ਕੀਤਾ ਹੈ। ਇਨ੍ਹਾਂ ਅਵਸਥਾਵਾਂ ਦੇ ਮਨੁਖੀ ਮਨ ਅਤੇ ਤਨ ਉਪਰ ਪੈਣ ਵਾਲੇ ਪ੍ਰਭਾਵ ਇਸ ਬਿਆਨ ਦਾ ਕੇਂਦਰ ਹਨ। ਇਸ ਰਾਹੀਂ ਵਡਮੁਲੇ ਮਨੁਖਾ ਜਨਮ ਨੂੰ ਵਿਸ਼ੇ-ਵਾਸ਼ਨਾਵਾਂ ਤੋਂ ਬਚਾਉਣ ਦੀ ਪ੍ਰੇਰਨਾਂ ਦਿੱਤੀ ਗਈ ਹੈ।
ਦੂਜੈ ਪਹਰੈ ਰੈਣਿ ਕੈ  ਵਣਜਾਰਿਆ ਮਿਤ੍ਰਾ   ਭਰਿ ਜੋਬਨਿ ਮੈ ਮਤਿ
ਅਹਿਨਿਸਿ ਕਾਮਿ ਵਿਆਪਿਆ  ਵਣਜਾਰਿਆ ਮਿਤ੍ਰਾ   ਅੰਧੁਲੇ ਨਾਮੁ ਚਿਤਿ
ਰਾਮ ਨਾਮੁ ਘਟ ਅੰਤਰਿ ਨਾਹੀ   ਹੋਰਿ ਜਾਣੈ ਰਸ ਕਸ ਮੀਠੇ
ਗਿਆਨੁ ਧਿਆਨੁ ਗੁਣ ਸੰਜਮੁ ਨਾਹੀ   ਜਨਮਿ ਮਰਹੁਗੇ ਝੂਠੇ
ਤੀਰਥ ਵਰਤ ਸੁਚਿ ਸੰਜਮੁ ਨਾਹੀ   ਕਰਮੁ ਧਰਮੁ ਨਹੀ ਪੂਜਾ
ਨਾਨਕ  ਭਾਇ ਭਗਤਿ ਨਿਸਤਾਰਾ   ਦੁਬਿਧਾ ਵਿਆਪੈ ਦੂਜਾ ॥੨॥
-ਗੁਰੂ ਗ੍ਰੰਥ ਸਾਹਿਬ ੭੫
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags