Guru Granth Sahib Logo
  
ਨਾਵੀਂ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੫ ਅਤੇ ਦੂਜੇ ਸਲੋਕ ਦੀਆਂ ੨੩ ਤੁਕਾਂ ਹਨ। ਪਹਿਲੇ ਸਲੋਕ ਵਿਚ ਆਤਮਕ ਲਾਭ ਤੋਂ ਹੀਣੀ ਤੇ ਹਉਮੈ ਪੈਦਾ ਕਰਨ ਵਾਲੀ ਦੁਨਿਆਵੀ ਵਿਦਿਆ ਨੂੰ ਅਤੇ ਦੂਜੇ ਸਲੋਕ ਵਿਚ ਮਨੁਖ ਵਲੋਂ ਕੀਤੇ ਜਾਂਦੇ ਕਰਮ-ਕਾਂਡੀ ਸਾਧਨਾਂ ਨੂੰ ਫਜੂਲ ਦਰਸਾਇਆ ਹੈ। ਪਉੜੀ ਵਿਚ ਪ੍ਰਭੂ ਨੂੰ ਸੰਬੋਧਿਤ ਹੁੰਦੇ ਹੋਏ, ਉਚ ਜਾਤੀਏ ਕਰਮ-ਕਾਂਡੀ ਲੋਕਾਂ ਦੀ ਥਾਂ, ਪ੍ਰਭੂ ਨੂੰ ਧਿਆਉਣ ਵਾਲੇ ਨਿਰਮਾਣ ਸਤਿ-ਸੰਗੀਆਂ ਦੀ ਸੰਗਤ ਦੀ ਜਾਚਨਾ ਕੀਤੀ ਹੈ।
ਸਲੋਕੁ ਮਃ
ਪੜਿ ਪੜਿ ਗਡੀ ਲਦੀਅਹਿ   ਪੜਿ ਪੜਿ ਭਰੀਅਹਿ ਸਾਥ
ਪੜਿ ਪੜਿ ਬੇੜੀ ਪਾਈਐ   ਪੜਿ ਪੜਿ ਗਡੀਅਹਿ ਖਾਤ
ਪੜੀਅਹਿ ਜੇਤੇ ਬਰਸ ਬਰਸ   ਪੜੀਅਹਿ ਜੇਤੇ ਮਾਸ
ਪੜੀਐ ਜੇਤੀ ਆਰਜਾ   ਪੜੀਅਹਿ ਜੇਤੇ ਸਾਸ॥
ਨਾਨਕ  ਲੇਖੈ ਇਕ ਗਲ   ਹੋਰੁ ਹਉਮੈ ਝਖਣਾ ਝਾਖ ॥੧॥ 
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਵਿਆਖਿਆ
ਸ਼ਾਬਦਕ ਅਨੁਵਾਦ
ਭਾਵਾਰਥਕ-ਸਿਰਜਣਾਤਮਕ ਅਨੁਵਾਦ
ਕਾਵਿਕ ਪਖ
ਕੈਲੀਗ੍ਰਾਫੀ
ਇਸ ਬਾਣੀ ਦੀ ਵਿਆਖਿਆ ਜਲਦ ਹੀ ਆ ਰਹੀ ਹੈ।
Tags